Our Mission

Deliver Education to Anyone Anytime.

Develop I.T. Awareness EveryWhere.

Generate Employment to Everyone.

Make People Self Employed.

Our Vision

E1 ਇੰਸਟੀਚਿਓੂਟ ਦਾ ਮੁੱਖ ਮਕਦਰ ਹਰ ਇੱਕ ਨੂੰ Computer ਦੀ ਸਿੱਖਿਆ ਨਾਲ ਜੋੜਨਾ ਅਤੇ ਰੋਜਗਾਰ ਦੇ ਵੱਧ ਤੋ ਵੱਧ ਮੌਕੇ ਪ੍ਰਦਾਨ ਕਰਨਾ ਹੈ | ਕੋਰਸ ਕਰਨ ਓੁਪਰੰਤ ਨੌਕਰੀ ਲਈ ਵਿਦਿਆਰਥੀ ਆਪਣਾ Registration E1 Institute ਦੀ website ਤੇ ਕਰ ਸਕਦੇ ਹਨ ਕਿਓੁਕਿ E1 Institute ਦੁਆਰਾ ਓੁਦਯੋਗਿਕ ਇਕਾਈਆ ਅਤੇ ਵਪਾਰਿਕ ਸੰਸਥਾਵਾ ਦੇ ਵਿੱਚ ਰੁਜਗਾਰ ਦਾ ਪ੍ਰਬੰਧ ਕੀਤਾ ਜਾਦਾ ਹੈ

Our Achievements

ਪਿਛਲੇ ਸਾਲਾ ਵਿੱਚ E1 Institute ਦੇ ਵਿਦਿਆਰਥੀਆ ਨੇ computer, Accounts & Taxation, autocad, DTP, C, C++, HTML ਅਤੇ ਹੋਰ Information Technology ਦੇ ਵੱਖ -ਵੱਖ ਕੋਰਸ ਕੀਤੇ ਅਤੇ 80% ਵਿਦਿਆਰਥੀਆ ਨੇ ਨੌਕਰੀਆ ਹਾਸਲ ਕੀਤੀਆ ਤੇ ਆਪਣੇ ਰੋਜਗਾਰ ਨੂੰ ਅੱਗੇ ਵਧਾਇਆ ।




HOME | ABOUT US | OUR MISSION | GALLERY | COURSES | QUERY | CONTACT US


Design By :GD WEB DEVELOPMENT